ਸਮੱਗਰੀ 'ਤੇ ਜਾਓ

ਐਲੈਕਸ ਹੇਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐਲੈਕਸ ਹੇਲੀ

ਅਲੈਗਜ਼ੈਂਡਰ ਮਰੇ ਪਾਮਰ ਹੇਲੀ (11 ਅਗਸਤ 1921 – 10 ਫਰਵਰੀ 1992)[1] ਅਮਰੀਕਨ ਲੇਖਕ ਸੀ। ਉਹਦੀ ਮਸ਼ਹੂਰੀ ਵਧੇਰੇ ਕਰਕੇ 1976 ਵਿੱਚ ਆਈ ਉਸਦੀ ਕਿਤਾਬ ਰੂਟਸ: ਇੱਕ ਅਮਰੀਕੀ ਪਰਵਾਰ ਦੀ ਗਾਥਾ ਅਤੇ ਦ ਆਟੋਗ੍ਰਾਫ਼ੀ ਆਫ਼ ਮਾਲਕੋਮ ਐਕਸ ਦੇ ਸਹਿ-ਲੇਖਕ ਹੋਣ ਨਾਤੇ ਹੋਈ[2][3]

ਹਵਾਲੇ

[ਸੋਧੋ]
  1. 1.0 1.1 Wynn, Linda T. "Alex Haley, (1921-1992)". Tennessee State University Library.
  2. Stringer, Jenny, ed. (1986). The Oxford Companion to Twentieth-Century Literature in English. Oxford University Press. p. 275. ISBN 978-0-19-212271-1.
  3. Perks, Robert; Thomson, Alistair, eds. (2003) [1998]. The Oral History Reader. Routledge. p. 9. ISBN 978-0-415-13351-7.