ਸਮੱਗਰੀ 'ਤੇ ਜਾਓ

ਵਰਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Satdeepbot (ਗੱਲ-ਬਾਤ | ਯੋਗਦਾਨ) (clean up ਦੀ ਵਰਤੋਂ ਨਾਲ AWB) ਵੱਲੋਂ ਕੀਤਾ ਗਿਆ 12:57, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਜੁਮੈਟਰੀ ਵਿੱਚ, ਵਰਗ, ਇੱਕ ਰੈਗੂਲਰ ਚਤੁਰਭੁਜ ਹੈ ਜਿਸਦਾ ਮਤਲਬ ਇਹ ਹੈ ਕੀ ਇਸਦੇ ਚਾਰੇ ਪਾਸੇ ਅਤੇ ਚਾਰੇ ਕੋਣ (90-ਡਿਗਰੀ) ਬਰਾਬਰ ਹੁੰਦੇ ਹਨ।[1] ਇਸਦੀ ਪਰਿਭਾਸ਼ਾ ਕੁੱਝ ਇਸ ਤਰਾਂ ਦੀ ਵੀ ਹੋ ਸਕਦੀ ਹੈ: ਇੱਕ ਚਤੁਰਭੁਜ ਜਿਸਦੇ ਸਾਹਮਣੇ ਵਾਲੇ ਦੋ ਪਾਸੇ ਬਰਾਬਰ ਦੀ ਲੰਬਾਈ ਦੇ ਹੋਣ। ਇੱਕ ਵਰਗ ਜਿਦੇ ਵਰਟੈਕਸ ABCDਹੋਣ ਉਸਨੂੰ ਇਸ ਤਰਾਂ ਦਰਸਾਇਆ ਜਾ ਸਕਦਾ ਹੈ: ਫਰਮਾ:Squarenotation

ਘੇਰੇ ਅਤੇ ਖੇਤਰ

[ਸੋਧੋ]
The area of a square is the product of the length of its sides.

ਇੱਕ ਵਰਗ ਦਾ ਘੇਰਾ ਜਿਸ ਦੇ ਚਾਰ ਪਾਸੇ ਦੀ ਲੰਬਾਈ ਹੈ:

ਅਤੇ ਖੇਤਰਫਲ A

ਖੇਤਰ ਦੇ ਲਈ ਵੀ ਡਾਇਗਨਲ 'ਅਨੁਸਾਰ' ਵੀ ਹਿਸਾਬ ਕੀਤਾ ਜਾ ਸਕਦਾ ਹੈ;

ਹਵਾਲੇ

[ਸੋਧੋ]