22 ਜੁਲਾਈ
ਦਿੱਖ
<< | ਜੁਲਾਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
22 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 203ਵਾਂ (ਲੀਪ ਸਾਲ ਵਿੱਚ 204ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 162 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1906 –ਵੈਨਕੂਵਰ ਕਨੇਡਾ ਵਿੱਚ ਪਹਿਲੇ ਗੁਰਦਆਰੇ ਦੀ ਨੀਂਹ ਰੱਖੀ ਗਈ
- 1947 – ਭਾਰਤ ਦਾ ਝੰਡਾ ਅਪਣਾਇਆ ਗਿਆ।
- 1962 –ਮੁੱਲਾਂਪੁਰ ਕਨਵੈਨਸ਼ਨ ਨੇ ਅਕਾਲੀ ਦਲ ਵਿੱਚ ਫੁਟ ‘ਤੇ ਮੁਹਰ ਲਾਈ
- 1971 –ਫਤਹਿ ਸਿੰਘ 101 ਸਿੱਖਾਂ ਦਾ ਜਥਾ ਲੈ ਕੇ ਅੰਮ੍ਰਿਤਸਰ ਤੋਂ ਦਿੱਲੀ ਵੱਲ ਨੂੰ ਚੱਲਿਆ
- 1976 – ਸਮਝੌਤਾ ਐਕਸਪ੍ਰੈਸ ਪਾਕਿਸਤਾਨ ਅਤੇ ਭਾਰਤ 'ਚ ਰੇਲ ਸਮਝੋਤਾ ਹੋਇਆ।
ਜਨਮ
[ਸੋਧੋ]- 1822 – ਜੈਨੇਟਿਕਸ ਦੇ ਜਨਮਦਾਤਾ ਗਰੈਗਰ ਮੈਂਡਲ ਦਾ ਜਨਮ।
- 1849 – ਅਮਰੀਕੀ ਯਹੂਦੀ ਕਵੀ ਐਂਮਾ ਲਾਜ਼ਰ ਦਾ ਜਨਮ।
- 1923 – ਭਾਰਤੀ ਗਾਇਕ ਮੁਕੇਸ਼ ਦਾ ਜਨਮ।
- 1929 – ਸ਼ਾਂਤੀਨਾਥ ਦੇਸਾਈ ਦਾ ਜਨਮ।
- 1954 – ਭਾਰਤੀ ਲੇਖਕ ਲਕਸ਼ਮਣ ਰਾਓ ਦਾ ਜਨਮ।
- 1962 – ਅਮਰੀਕੀ ਪੌਰਨੋਗ੍ਰਾਫਿਕ ਅਦਾਕਾਰਾ ਕੈਰੇਨ ਸਮਰ ਦਾ ਜਨਮ।
- 1965 – ਭਾਰਤ ਦਾ ਰਮਨ ਮੈਗਸੇਸੇ ਸਨਮਾਨ ਜੇਤੂ ਸਮਾਜਸੇਵੀ ਸੰਦੀਪ ਪਾਂਡੇ ਦਾ ਜਨਮ।
- 1970 – ਨਾਗਪੁਰ ਦਾ ਮੇਅਰ ਦੇਵੇਂਦਰ ਫੜਨਵੀਸ ਦਾ ਜਨਮ।
- 1973 – ਇੰਡੀਅਨ ਪੈਰਾਲੰਪਿਕ ਪਾਵਰਲਿਫਟਰ ਰਾਜਿੰਦਰ ਸਿੰਘ ਰਹੇਲੂ ਦਾ ਜਨਮ।
- 1975 – ਲੰਡਨ ਦਾ ਇੰਗਲਿਸ਼ ਫੈਸ਼ਨ ਡਿਜ਼ਾਈਨਰ ਐਲਿਸ ਟੈਂਪਰਲੇ ਦਾ ਜਨਮ।
- 1978 – ) ਲੈਟੀਨਾ ਟਰਾਂਸਜੈਂਡਰ ਕਾਰਕੁੰਨ, ਐਲ.ਜੀ.ਬੀ.ਟੀ ਪ੍ਰਵਾਸੀ ਅਧਿਕਾਰਾਂ ਦੀ ਲਹਿਰ ਦੀ ਕੌਮੀ ਆਗੂ ਈਸਾ ਨੋਯੋਲਾ ਦਾ ਜਨਮ।
- 1985 – ਯੂਕਰੇਨੀ ਕਵੀ, ਲਘੂ ਕਹਾਣੀਕਾਰ, ਨਾਵਲਕਾਰ, ਨਾਟਕਕਾਰ ਕੈਟਰੀਨਾ ਬਾਬਕਿਨਾ ਦਾ ਜਨਮ।
- 1987 – ਰੂਸੀ-ਜਰਮਨ ਅਭਿਨੇਤਾ ਵਲਾਦੀਮੀਰ ਬੁਰਲਾਕੋਵ ਦਾ ਜਨਮ।
- 1995 – ਭਾਰਤੀ ਪਲੇਅਬੈਕ ਗਾਇਕ ਅਤੇ ਅਦਾਕਾਰ ਅਰਮਾਨ ਮਲਿਕ ਦਾ ਜਨਮ।
ਦਿਹਾਂਤ
[ਸੋਧੋ]- 1908 – ਅੰਗਰੇਜ਼ ਲਿਬਰਲ ਪਾਰਲੀਮੈਂਟ ਮੈਂਬਰ, ਸ਼ਾਂਤੀਵਾਦੀ ਵਿਲੀਅਮ ਰਾਂਡਾਲ ਕ੍ਰੇਮਰ ਦਾ ਦਿਹਾਂਤ।
- 1967 – ਅਮਰੀਕੀ ਲੇਖਕ ਅਤੇ ਸੰਪਾਦਕ ਕਾਰਲ ਸੈਂਡਬਰਗ ਦਾ ਦਿਹਾਂਤ।
- 1985 – ਫ਼ਿਲਾਸਫ਼ੀ ਰਾਮਾਦੇਵੀ ਚੌਧਰੀ ਦਾ ਦਿਹਾਂਤ।
- 2004 – ਬੁਲਗਾਰੀਆਈ ਵਿਦਰੋਹੀ, ਕਵੀ, ਅਤੇ ਵਿਅੰਗਕਾਰ ਰਾਦੋਈ ਰਾਲਿਨ ਦਾ ਦਿਹਾਂਤ।
- 1908 – ਅੰਗਰੇਜ਼ ਲਿਬਰਲ ਪਾਰਲੀਮੈਂਟ ਮੈਂਬਰ ਵਿਲੀਅਮ ਰਾਂਡਾਲ ਕ੍ਰੇਮਰ ਦਾ ਦਿਹਾਂਤ।
- 2018 – ਮਹਿਲਾ ਸਸ਼ਕਤੀਕਰਨ ਲਈ ਇੱਕ ਆਈਕਨ ਵਿਮਲਾਬਾਈ ਦੇਸ਼ਮੁਖ ਦਾ ਦਿਹਾਂਤ।
- 2020 – ਪੰਜਾਬੀ ਨਾਵਲਕਾਰ ਰਾਜ ਕੁਮਾਰ ਗਰਗ ਦਾ ਦਿਹਾਂਤ।