ਅਰਮਾਨ ਮਲਿਕ
ਦਿੱਖ
ਅਰਮਾਨ ਮਲਿਕ | |
---|---|
ਜਾਣਕਾਰੀ | |
ਜਨਮ ਦਾ ਨਾਮ | ਅਰਮਾਨ ਮਲਿਕ |
ਜਨਮ | ਮੁੰਬਈ, ਮਹਾਰਾਸ਼ਟਰ, ਭਾਰਤ | 22 ਜੁਲਾਈ 1995
ਕਿੱਤਾ | ਪਿਠਵਰਤੀ ਗਾਇਕ |
ਸਾਜ਼ | ਵੋਕਲਜ਼, ਗਿਟਾਰ |
ਸਾਲ ਸਰਗਰਮ | 2010-ਹੁਣ ਤੱਕ |
ਵੈਂਬਸਾਈਟ | http://armaanmalik.me |
ਅਰਮਾਨ ਮਲਿਕ (ਜਨਮ 22 ਜੁਲਾਈ 1995) ਇੱਕ ਭਾਰਤੀ ਪਲੇਅਬੈਕ ਗਾਇਕ ਅਤੇ ਅਦਾਕਾਰ ਹੈ।[1][2] ਉਹ ਸਾ ਰੇ ਗਾ ਮਾ ਪੀ ਲਿਲ ਚੈਂਪਜ਼ ਤੇ ਫਾਈਨਲਿਸਟ ਰਿਹਾ ਹੈ। ਉਹ ਭਾਰਤੀ ਗਾਇਕ ਅਮਾਲ ਮਲਿਕ ਦਾ ਭਰਾ ਅਤੇ ਭਾਰਤੀ ਸੰਗੀਤਕਾਰ ਅਤੇ ਗਾਇਕ ਅਨੂੰ ਮਲਿਕ ਦਾ ਭਤੀਜਾ ਹੈ।
ਹਿੰਦੀ ਫਿਲਮਾਂ ਵਿੱਚ ਗਾੲੇ ਗਾਣੇ
[ਸੋਧੋ]ਸਾਲ | ਫਿਲਮ | ਗਾਣਾ | ਸੰਗੀਤਕਾਰ | ਗੀਤਕਾਰ | ਸਹਿ-ਕਲਾਕਾਰ |
---|---|---|---|---|---|
2008 | ਭੂਤਨਾਥ | ਮੇਰੇ ਬਡੀ | ਵਿਸ਼ਾਲ-ਸ਼ੇਖਰ | ਜਾਵੇਦ ਅਖ਼ਤਰ | ਅਮਿਤਾਭ ਬੱਚਨ |
2010 | ਰਕਤ ਚਰਿਤ੍ਰ | ਖੇਲ ਸ਼ੂਰੂ | ਧਰਮ-ਸੰਦੀਪ | ਵਾਯੂ | ਸ਼੍ਰੀਕੁਮਾਰ ਵਕੀਯਲ |
2011 | ਚਿੱਲਰ ਪਾਰਟੀ | ਆ ਰੇਲਾ ਹੈ ਅਪੁਨ | ਅਮਿਤ ਤ੍ਰਿਵੇਦੀ | ਨਿਤੇਸ਼ ਤ੍ਰਿਵੇਦੀ | ਅਮਿਤਾਭ ਭੱਟਾਚਾਰੀਆ, ਅਮਿਤ ਤ੍ਰਿਵੇਦੀ, ਤਨਮੇ ਚੌਧਰੀ, ਅਰਵਿੰਦ ਵਿਸ਼ਵਕਰਮਾ |
ਬਹਿਲਾ ਦੋ | ਫਿਰੋਜ਼ਾ | ||||
ਚੱਟੇ ਬੱਟੇ | ਮੋਹਿਤ ਚੌਹਾਨ, ਗੁਰਿਕਾ ਰਾੲੇ, ਕੇਸ਼ਵ ਰਾੲੇ | ||||
ਜ਼ਿੱਦੀ ਪਿੱਦੀ | ਅਮਿਤ ਤ੍ਰਿਵੇਦੀ, ਤਨਮੇ ਚੌਧਰੀ, ਗੁਰਿਕਾ ਰਾੲੇ | ||||
2014 | ਜੈ ਹੋ | ਤੁਮਕੋ ਤੋ ਆਨਾ ਹੀ ਥਾ | ਅਮਾਲ ਮਲਿਕ | ਸ਼ਬੀਰ ਅਹਿਮਦ | ਮੈਰੀਅਨ ਡੀ ਕਰੂਜ਼, ਅਲਤਮਸ਼ ਫਰੀਦੀ |
ਲਵ ਯੂ ਟਿਲ ਦਿ ਇੰਡ | ਅਰਮਾਨ ਮਲਿਕ | ||||
ਜੈ ਜੈ ਜੈ ਜੈ ਹੋ | ਸ਼ਬੀਰ ਅਹਿਮਦ | ਵਾਜਿਦ | |||
W | ਵਾਇਲਡ ਵਾਇਲਡ | ਡੱਬੂ ਮਿਲਕ | ਡੱਬੂ ਮਿਲਕ, ਅਮਾਲ ਮਲਿਕ | ||
ਤੂ ਹਵਾ | |||||
ਖੂਬਸੂਰਤ | ਨੈਨਾ | ਅਮਾਲ ਮਲਿਕ | ਕੁਮਾਰ | ਸੋਨਾ ਮੋਹਪਾਤਰਾ | |
ਉਂਗਲੀ | ਔਲੀਆ | ਸਲੀਮ-ਸੁਲੇਮਾਨ | ਅਮਿਤਾਭ ਭੱਟਾਚਾਰੀਆ | ||
2015 | ਹੀਰੋ | ਮੈਂ ਹੂੰ ਹੀਰੋ ਤੇੇਰਾ | ਅਮਾਲ ਮਲਿਕ | ਕੁਮਾਰ | |
ਕੈਲੰਡਰ ਗਰਲਜ਼ | ਖਵਾਇਸ਼ੇਂ | ||||
ਹੇਟ ਸਟੋਰੀ 3 | ਤੁਮਹੇ ਅਪਨਾ ਬਨਾਨੇ ਕਾ | ਰਸ਼ਮੀ ਵਿਰਗ | ਨੀਤੀ ਮੋਹਨ | ||
ਵਜਾਹ ਤੁਮ ਹੋ | ਬੋਮਨ | ||||
2016 | ਸਨਮ ਰੇ | ਹੁਆ ਹੈ ਆਜ ਪਹਲੀ ਬਾਰ | ਅਮਾਲ ਮਲਿਕ | ਮਨੋਜ ਯਾਦਵ | ਅਮਾਲ ਮਲਿਕ, ਪਲਕ ਮੁਛਾਲ |
ਕਪੂਰ ਐਂਡ ਸਨਸ | ਬੁੱਧੂ ਸਾ ਮਨ | ਅਬਿਰੂਚੀ ਚੰਦ | |||
ਘਾਇਲ: ਵਨਸ ਅਗੇਨ | ਲਕਪ ਝਪਕ | ਸ਼ੰਕਰ-ਅਹਿਸਾਨ-ਲੋੲੇ | ਅਮਿਤਾਭ ਭੱਟਾਚਾਰੀਆ | ਸਿਧਾਰਥ ਮਹਾਦੇਵਨ, ਯਾਸ਼ਿਤਾ ਸ਼ਰਮਾ | |
ਕੀ ਐਂਡ ਕਾ | ਫੂਲਿਸ਼ਕੀਆ | ਇਲਯਰਾਜਾ | ਅਮਿਤਾਭ ਭੱਟਾਚਾਰੀਆ | ਸ਼ਰੇਈਆ ਘੋਸ਼ਾਲ | |
ਬਾਗੀ | ਸਬ ਤੇਰਾ | ਅਮਾਲ ਮਲਿਕ | ਸੰਜੀਵ ਚਤੁਰਵੇਦੀ | ਸ਼ਰਧਾ ਕਪੂਰ | |
ਅਜ਼ਹਰ | ਬੋਲ ਦੋ ਨਾ ਜ਼ਰਾ | ਰਸ਼ਮੀ ਵਿਰਗ | |||
ਓੲੇ ਅੲੇ | ਕਲਿਆਣਜੀ-ਅਨੰਦਜੀ | ਅਨੰਦ ਬਖਸ਼ੀ | ਅਦਿਤੀ ਸਿੰਘ ਸ਼ਰਮਾ | ||
ਦੋ ਲਫਜ਼ੋ ਕੀ ਕਹਾਣੀ | ਕੁਛ ਤੋ ਹੈ | ਅਮਾਲ ਮਲਿਕ | |||
ਜੂਨੂਨਿਅਤ | ਮੁਜਕੋ ਬਰਸਾਰ ਬਾਨਾ ਲੋ | ਜੀਤ ਗਾਂਗੁਲੀ | ਰਸ਼ਮੀ ਵਿਰਗ | ||
ਬਾਰ ਬਾਰ ਦੇਖੋ | ਸੌ ਆਸਮਾਨ | ਅਮਾਲ ਮਲਿਕ | ਕੁਮਾਰ | ਨੀਤੀ ਮੋਹਨ | |
ਐਮ.ਐਸ.ਧੋਨੀ: ਇੱਕ ਅਣਕਹੀ ਕਹਾਣੀ | ਬੇਸਬਰੀਆਂ | ਮਨੋਜ | |||
ਜਬ ਤਕ | |||||
ਜਬ ਤਕ | |||||
ਕੌਨ ਤੁਝੇ
(ਮੇਲ ਵਰਜਨ) |
|||||
ਸਾਂਸੇਂ | ਤੁਮ ਜੋ ਮਿਲੇ | ਵਿਵੇਕ ਕਾਰ | ਕੁਮਾਰ | ||
ਫੋਰਸ-2 | ਕੋਈ ਇਸ਼ਾਰਾ | ਅਮਾਲ ਮਲਿਕ | |||
ਵਜਾਹ ਤੁਮ ਹੋ | ਦਿਲ ਮੇਂ ਛੂਪਾ ਲੂੰਗਾ - ਰੀਮੇਕ | ਮੀਤ ਭਰਾ | ਤੁਲਸੀ ਕੁਮਾਰ | ||
ਪਲ ਪਲ ਦਿਲ (ਰੀਪਰੇਜ਼) | ਅਭਿਜੀਤ ਭਾਗਣੀ | ਰਾਜੇਂਦਰ ਕ੍ਰਿਸ਼ਨਾ | |||
2017 | ਮਹਿਰੂਨੀਸਾ ਵੀ ਲਬ ਯੂ | ਬੇਲੀਆ | ਸਿਮਾਬ ਸੇਨ | ਗੁਲਜ਼ਾਰ | ਅਦਿਤੀ ਪਾਲ |
ਕਮਾਂਡੋ-2 | ਹਾਰੇ ਕ੍ਰਿਸ਼ਨ ਹਾਰੇ ਰਾਮ- ਰੀਮੇਕ | ਗੌਰਵ-ਰੋਸ਼ਿਨ | ਕੁਮਾਰ | ਰਫ਼ਤਾਰ, ਰਿਤਿਕਾ | |
ਤੇਰੇ ਦਿਲ ਮੇਂ | ਮਨਨ ਸ਼ਾਹ | ਆਤੀਸ਼ ਕਪਾਡੀਆ | |||
ਤੇਰੇ ਦਿਲ ਮੇਂ (ਕਲੱਬ ਮਿਕਸ) | |||||
ਨੂਰ | ਉਫ ਯੇ ਨੂਰ | ਅਮਾਲ ਮਲਿਕ | ਮਨੋਜ | ||
ਸਵੀਟੀ ਵੈਡਸ ਐਨ ਆਰ ਆਈ | ਓ ਸਾਥੀਆ | ਅਰਕੋ | ਅਰਕੋ | ਪ੍ਰਕ੍ਰਿਤੀ ਕੱਕੜ | |
ਸ਼ਿੱਦਤ | ਰਾਜ ਆਸ਼ੂ | ਸ਼ਕੀਲ ਅਜ਼ਮੀ | |||
ਮੁਬਾਰਕਾਂ | ਦਿ ਗੂਗਲ ਸੌਂਗ | ਅਮਾਲ ਮਲਿਕ | ਕੁਮਾਰ | ਸੋਨੂੰ ਨਿਗਮ, ਅਮਾਲ ਮਲਿਕ, ਤੁਲਸੀ ਕੁਮਾਰ, ਨੀਤੀ ਮੋਹਨ | |
ਬਾਬੂਮੋਸ਼ਾਈ ਬੰਦੂਕਬਾਜ਼ | ਬਰਫਾਨੀ (ਮਦਰ) | ਗੌਰਵ ਦਾਗੋਨਕਰ | ਗਾਲੀਬ ਅਸਦ ਭੋਪਾਲੀ | ||
ਸ਼ੈੱਫ | ਤੇਰੇ ਮੇਰੇ | ਅਮਾਲ ਮਲਿਕ | ਰਸ਼ਮੀ ਵਿਰਗ | ||
ਤੇਰੇ ਮੇਰੇ [ਰੀਪਰੇਜ਼) | |||||
ਗੋਲਮਾਲ ਅਗੇਨ | ਹਮ ਨਜੀਨ ਸੁਧਰੇਂਗੇ | ਕੁਮਾਰ | |||
ਤੁਮ੍ਹਾਰੀ ਸੁਲੁ | ਫਰਾਟਾ | ਅਮਰਤਿਆ ਰਾਹਤ | ਸਿਧਾਂਤ ਕੌਸ਼ਲ | ਆਦਿਤਿਅਨ | |
ਤੇਰਾ ਇੰਤਜ਼ਾਰ | ਖਾਲੀ ਦਿਲ ਖਾਲੀ | ਰਾਜ ਆਸ਼ੂ | ਸ਼ਬੀਰ ਅਹਿਮਦ | ਪਾਇਲ ਦੇਵ | |
2018 | |||||
ਨਿਰਦੋਸ਼ | ਬਰਫ ਸੀ | ਹੈਰੀ ਆਨੰਦ | ਅਮਿਤ ਖਾਨ | ||
ਦਿਲ ਜੰਗਲੀ | ਬੀਟ ਜੰਗਲੀ | ਤਨਿਸ਼ਕ ਬਾਗਚੀ | ਤਨਿਸ਼ਕ ਬਾਗਚੀ, ਵਾਯੂ | ਪ੍ਰਕ੍ਰਿਤੀ ਕੱਕੜ | |
ਹੇਟ ਸਟੋਰੀ-4 | ਬਦਨਾਮੀਆਂ | ਬਮਾਨ-ਚੰਦ | ਰਸ਼ਮੀ ਵਿਰਗ | ||
ਅਕਤੂਬਰ | ਠਹਿਰ ਹਾ | ਅਭਿਸ਼ੇਕ ਅਰੋੜਾ | ਅਬਿਰੂਚੀ ਚੰਦ | ||
ੲੇਕਤਾ | ਆਹ ਸੇ ਪਹਿਲੇ | ਡੱਬੂ ਮਲਿਕ | ਦੇਵੇਂਦਰ ਕਾਫਿਰ | ||
ਬਾਜ਼ਾਰ
ਲੀੲੇ ਜਾ |
ਅਮਾਲ ਮਲਿਕ | ਵਾਯੂ | ਪ੍ਰਕ੍ਰਿਤੀ ਕੱਕੜ | ||
ਸੰਜੂ | ਕਯਾ ਯਹੀ ਪਿਆਰ ਹੈ- ਰੀਮੇਕ | ਰਸ਼ਮੀ ਵਿਰਗ | |||
2.0 | ਮਕੈਨੀਕਲ ਸੁੰਦਰੀਏ | ਏ. ਆਰ. ਰਹਿਮਾਨ | ਅੱਬਾਸ ਤਿਅਰੇਵਾਲਾ | ਸ਼ਸ਼ਾ ਤਿਰੂਪਤੀ | |
102 ਨੌਟ ਆਊਟ | ਕੁਛ ਅਨੋਖੇ ਰੂੁਲਜ਼ | ਸਲੀਮ-ਸੁਲੇਮਾਨ | ਸੌਮਿਆ ਜੋਸ਼ੀ |