ਸੁਆਹ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]noicon | (file) |
ਨਿਰੁਕਤੀ
[ਸੋਧੋ]ਵਿਸ਼ੇਸ਼ਣ/ਨਾਂਵ (noun, feminine)
[ਸੋਧੋ]ਸੁਆਹ
- . ਕਿਸੇ ਚੀਜ਼ ਦੇ ਸੜਨ ਮਗਰੋਂ ਜੋ ਧੂੜਾ ਜੇਹਾ ਬਾਕੀ ਰਹਿ ਜਾਂਦਾ ਹੈ, ਰਾਖ, ਭਸਮ, ਬਭੂਤ, ਭਾਂਡੇ ਮਾਂਜਣੀ; #. ਨਿਕਾਰੀ ਜਾਂ ਬੇਕੀਮਤੀ ਚੀਜ਼, ਨਗੂਣੀ ਵਸਤ; #. ਨਾ ਪਸੰਦੀ ਦਾ ਜਾਂ ਨਿੰਦਾਵਾਚੀ ਸ਼ਬਦ, ਭੈੜਾ, ਖਰਾਬ, (ਸੁਆਹ ਕੰਮ ਕੀਤਾ ਸੂ); #. ਕੁਝ ਨਹੀਂ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ