ਸਮਧੁਨੀ
ਦਿੱਖ
ਸਮਧੁਨੀ ਅਜਿਹੇ ਸ਼ਬਦ ਨੂੰ ਕਿਹਾ ਜਾਂਦਾ ਹੈ ਜਿਸਦਾ ਉਚਾਰਨ ਇੱਕ ਹੋਰ ਸ਼ਬਦ ਦੇ ਨਾਲ ਮਿਲਦਾ ਹੋਵੇ ਪਰ ਉਸ ਦੇ ਅਰਥ ਵੱਖਰੇ ਹੋਣ, ਇਹਨਾਂ ਦੇ ਸ਼ਬਦ-ਜੋੜਾਂ ਵਿੱਚ ਅੰਤਰ ਹੋ ਸੱਕਦਾ ਹੈ।
ਉਦਾਹਰਨ
[ਸੋਧੋ]ਹੇਠਲੇ ਵਾਕੰਸ਼ਾਂ ਵਿੱਚ ਸਮਧੁਨੀ ਅੱਖਰਾਂ ਦੀਆਂ ਉਦਾਹਰਨਾਂ ਵੇਖੀਆਂ ਜਾ ਸਕਦੀਆਂ ਹਨ:-
- ਗਲ ਗਲ ਪਾਣੀ, ਗਲਗਲ ਖਾਣੀ
- ਮਲ ਮਲ ਨਹਾਉਣਾ, ਮਲਮਲ ਪਾਉਣਾ
- ਵਲਾਂ ਵਾਲੀਆਂ ("ਵਾਲਾ" ਸਬੰਧਕ ਦਾ ਇਲਿੰਗ ਬਹੁ-ਵਚਨ) ਤੇਰੀਆਂ ਵਾਲੀਆਂ (ਕੰਨਾਂ ਦੇ ਗਹਿਣੇ)