ਸਮੱਗਰੀ 'ਤੇ ਜਾਓ

ਬਿਆਂਸੇ ਨੌਲੇਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਿਆਂਸੇ ਨੌਲੇਸ
Picture of Beyoncé
ਜਨਮ
ਬਿਆਂਸੇ ਜਿਜ਼ੈਲ ਨੌਲੇਸ-ਕਾਰਟਰ

(1981-09-04) ਸਤੰਬਰ 4, 1981 (ਉਮਰ 43)
ਪੇਸ਼ਾਗਾਇਕਾ
ਸਰਗਰਮੀ ਦੇ ਸਾਲ1997–ਹੁਣ ਤੱਕ
ਜੀਵਨ ਸਾਥੀਜੇਅ-ਜ਼ੀ
ਬੱਚੇ1
ਵੈੱਬਸਾਈਟbeyonce.com Edit this at Wikidata
ਦਸਤਖ਼ਤ
Beyoncé's signature

ਬਿਆਂਸੇ ਜਿਜ਼ੈਲ ਨੌਲੇਸ-ਕਾਰਟਰ (/bˈjɒns/;[1] ਜਨਮ ਸਤੰਬਰ 4, 1981)[2][3][4] ਇੱਕ ਅਮਰੀਕੀ ਗਾਇਕਾ, ਗੀਤਕਾਰ ਅਤੇ ਅਦਾਕਾਰਾ ਹੈ। ਉਹ ਹੂਸਟਨ ਵਿੱਚ ਜੰਮੀ ਅਤੇ 1990ਆਂ ਵਿੱਚ ਡੈਸਟਿਨੀ ਚਾਈਲਡ ਨਾਂਅ ਦੇ ਗ੍ਰੁੱਪ ਦੀ ਗਾਇਕਾ ਵੱਜੋਂ ਨਾਮਣਾ ਖੱਟਿਆ। ਉਸਦੀ ਪਲੇਠੀ ਐਲਬਮ ਡੇਂਜਰਸਲੀ ਇਨ ਲਵ (2003) ਤੋਂ ਬਾਅਦ ਉਹ ਇੱਕ ਸੋਲੋ ਗਾਇਕਾ ਵੱਜੋਂ ਪਛਾਣੀ ਜਾਣ ਲੱਗ ਪਈ।

ਸਮਾਜ ਸੇਵਾ

[ਸੋਧੋ]

ਉਸਨੇ 2005 ਵਿੱਚ ਕਟਰੀਨਾ ਤੂਫ਼ਾਨ ਦੇ ਪੀੜਿਤਾਂ ਲਈ ਰਿਹਾਇਸ਼ ਦੇ ਬੰਦੋਬਸਤ ਵੱਜੋਂ [5] $250,000 ਦਾਨ ਕੀਤੇ।.[6] ਇਸ ਤੋਂ ਬਾਅਦ ਉਸਦੀ ਸੰਸਥਾ ਨੇ ਸਮਾਜ-ਸੇਵਾ ਦੇ ਹੋਰ ਕਾਰਜਾਂ ਵਿੱਚ ਵੀ ਯੋਗਦਾਨ ਪਾਇਆ ਹੈ।[7]

ਐਲਬਮਾਂ

[ਸੋਧੋ]
  • ਡੇਂਜਰਸਲੀ ਇਨ ਲਵ (2003)
  • ੍ਬਰਥਡੇਅ (2006)
  • ਆਈ ਐਮ...ਸਾਸ਼ਾ ਫ਼ੀਅਰਸ (2008)
  • 4 (2011)
  • ਬਿਆਂਸੇ (2013)
  • ਲੈਮੋਨੇਡ (2016)

ਹਵਾਲੇ

[ਸੋਧੋ]