ਸਮੱਗਰੀ 'ਤੇ ਜਾਓ

ਕਾਰਗਿਲ ਫ਼ਤਿਹ ਦਿਹਾੜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਾਰਗਿਲ ਫ਼ਤਿਹ ਦਿਹਾੜਾ
ਕਾਰਗਿਲ ਜੰਗ ਸ਼ਹੀਦੀ ਸਮਾਰਕ
ਮਨਾਉਣ ਵਾਲੇਭਾਰਤ
ਮਿਤੀ26 ਜੁਲਾਈ
ਬਾਰੰਬਾਰਤਾਸਲਾਨਾ

ਕਾਰਗਿਲ ਫ਼ਤਿਹ ਦਿਹਾੜਾ ਸੁਤੰਤਰ ਭਾਰਤ ਲਈ ਇੱਕ ਮਹੱਤਵਪੂਰਨ ਦਿਨ ਹੈ। ਇਹ ਦਿਨ 26 ਜੁਲਾਈ ਨੂੰ ਮਨਾਇਆ ਜਾਂਦਾ ਹੈ। ਕਾਰਗਿਲ ਜੰਗ ਲਗਭਗ 60 ਦਿਨ ਚੱਲੀ ਅਤੇ 26 ਜੁਲਾਈ ਨੂੰ ਜੰਗ ਦਾ ਅੰਤ ਹੋਇਆ। ਇਸ ਜੰਗ ਵਿੱਚ ਭਾਰਤ ਦੀ ਜਿੱਤ ਹੋਈ। ਇਹ ਦਿਨ ਕਾਰਗਿਲ ਜੰਗ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਕਾਰਗਿਲ- ਡਰਾਸ ਸੈਕਟਰ ਅਤੇ ਕੌਮੀ ਰਾਜਧਾਨੀ ਨਵੀਂ ਦਿੱਲੀ ਵਿਖੇ ਮਨਾਇਆ ਜਾਂਦਾ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਹਰ ਸਾਲ ਇੰਡੀਆ ਗੇਟ, ਅਮਰ ਜਵਾਨ ਜੋਤੀ ਵਿਖੇ ਸੈਨਿਕਾਂ ਨੂੰ ਸ਼ਰਧਾਂਜਲੀ ਦਿੰਦੇ ਹਨ।[1]

ਹਵਾਲੇ

[ਸੋਧੋ]