ਏ.ਕੇ 56 ਰਾਈਫਲ
ਦਿੱਖ
ਚੀਨੀ ਨੋਰਿੰਕੋ ਕਿਸਮ 56 | |
---|---|
ਤਸਵੀਰ:Norinco type 56.jpg | |
ਕਿਸਮ | ਹਮਲਾਵਰ ਰਾਈਫਲ |
ਜਨਮ | ਚੀਨ |
ਸੇਵਾ ਦਾ ਇਤਿਹਾਸ | |
ਸੇਵਾ ਵਿੱਚ | 1956–ਵਰਤਮਾਨ |
ਵਰਤੋਂਕਾਰ | See Users |
ਜੰਗਾਂ | |
ਨਿਰਮਾਣ ਦਾ ਇਤਿਹਾਸ | |
ਡਿਜ਼ਾਇਨ ਮਿਤੀ | 1947 |
ਨਿਰਮਾਤਾ |
|
ਨਿਰਮਾਣ ਦੀ ਮਿਤੀ | 1956–ਵਰਤਮਾਨ |
ਨਿਰਮਾਣ ਦੀ ਗਿਣਤੀ | 10–15 ਮਿਲੀਅਨ[1] |
ਕਿਸਮਾਂ | ਕਿਸਮ 56 ਹਮਲਾਵਰ ਰਾਈਫਲ, ਕਿਸਮ 56-1 ਹਮਲਾਵਰ ਰਾਈਫਲ, ਕਿਸਮ 56-2 ਹਮਲਾਵਰ ਰਾਈਫਲ, ਕਿਸਮ 56-4 ਹਮਲਾਵਰ ਰਾਈਫਲ QBZ-56C ਹਮਲਾਵਰ ਰਾਈਫਲ, ਕਿਸਮ 56S, ਕਿਸਮ 84S ਰਾਈਫਲ |
ਖ਼ਾਸੀਅਤਾਂ | |
ਭਾਰ | ਕਿਸਮ 56: 4.03 kg (8.88 lb) ਕਿਸਮ 56-1: 3.70 kg (8.16 lb) ਕਿਸਮ 56-2/56-4: 3.9 kg (8.60 lb) QBZ-56C: 2.85 kg (6.28 lb) |
ਲੰਬਾਈ | ਕਿਸਮ 56: 874 mm (34.4 in) ਕਿਸਮ 56-1/56-2: 874 mm (34.4 in) w/ stock extended,654 mm (25.7 in) w/ stock folded. QBZ-56C: 764 mm (30.1 in) w/ stock extended,557 mm (21.9 in) w/ stock folded. |
ਨਲੀ ਦੀ ਲੰਬਾਈ | ਕਿਸਮ 56, ਕਿਸਮ 56-I, ਕਿਸਮ 56-II: 414 mm (16.3 in) QBZ-56C: 280 mm (11.0 in) |
ਰਾਊਂਡ/ਸ਼ੈੱਲ | 7.62×39mm |
ਕੈਲੀਬਰ | 7.62mm |
ਐਕਸ਼ਨ | Gas-operated, rotating bolt |
ਫ਼ਾਇਰ ਦੀ ਦਰ | 650 rounds/min[2] |
ਨਲੀ ਰਫ਼ਤਾਰ | Type 56, Type 56-I, Type 56-II: 735 m/s (2,411 ft/s) QBZ-56C: 665 m/s (2182 ft/s) |
ਅਸਰਦਾਰ ਫ਼ਾਇਰਿੰਗ ਰੇਂਜ | 100–800 m sight adjustments. Effective range 300-400 meters |
ਅਸਲਾ ਪਾਉਣ ਦਾ ਸਿਸਟਮ | 20, 30, or 40-round detachable box magazine |
Sights | Adjustable Iron sights |
ਏ.ਕੇ. 56 7.6x39 ਮਿਲੀਮੀਟਰ ਦੀ ਇੱਕ ਚੀਨੀ ਹਮਲਾਵਰ ਰਾਈਫਲ ਹੈ। ਇਹ ਸੋਵੀਅਤ ਯੂਨੀਅਨ ਦੀ ਏ.ਕੇ.47 ਅਤੇ ਏ.ਕੇ.ਐਮ ਦੀ ਬਿਨਾ ਲਾਈਸੇੰਸ ਵਾਲੀ ਕਿਸਮ ਹੈ। ਇਸ ਦਾ ਉਤਪਾਦਨ 1956 ਵਿੱਚ ਚੀਨ ਦੀ ਸਟੇਟ ਫ਼ੈਕਟ��ੀ 66 ਵਿੱਚ ਸ਼ੁਰੂ ਹੋਇਆ ਸੀ
ਹਵਾਲੇ
[ਸੋਧੋ]- ↑ "NORINCO Type 56 (AK47) Assault Rifle / Assault Carbine".
- ↑ world.guns.ru on Type 56. Retrieved 29 April 2013.