ਸਮੱਗਰੀ 'ਤੇ ਜਾਓ

ਇਨਪੁਟ ਢੰਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇਨਪੁਟ ਢੰਗ ਨੂੰ ਇਨਪੁਟ ਮੈਥੱਡ ਜਾਂ ਇਨਪੁਟ ਮੈਥੱਡ ਐਡੀਟਰ (ਆਈ ਐਮ ਈ) ਵੀ ਕਿਹਾ ਜਾਂਦਾ ਹੈ। ਕੰਪਿਊਟਰ ਅਤੇ ਹੋਰ ਡਿਜਿਟਲ ਜੁਗਤਾਂ ਦੇ ਪ੍ਰਕਰਨ ਵਿੱਚ ਇਨਪੁਟ ਢੰਗ ਜਾਂ ਨਿਵੇਸ਼ ਢੰਗ ਉਹ ਪ੍ਰੋਗਰਾਮ ਹੈ ਜੋ ਪ੍ਰਚਾਲਨ ਤੰਤਰ ਦਾ ਇੱਕ ਭਾਗ ਹੁੰਦਾ ਹੈ ਅਤੇ ਉਹਨਾਂ ਵਰਣਾਂ ਅਤੇ ਸੰਕੇਤਾਂ ਨੂੰ ਵੀ ਲਿਖਣ ਵਿੱਚ ਮਦਦ ਕਰਦਾ ਹੈ ਜੋ ਕੰਪਿਊਟਰ ਦੇ ਕੁੰਜੀਪਟਲ ਤੇ ਉਪਲੱਬਧ ਨਹੀਂ ਹੁੰਦੇ। ਉਦਾਹਰਨ ਲਈ ਹਿੰਦੀ ਜਾਂ ਚੀਨੀ ਭਾਸ਼ਾ ਵਿੱਚ ਕੰਪਿਊਟਰ ਤੇ ਕੁੱਝ ਲਿਖਣ ਵਿੱਚ ਇਹ ਸਹਾਇਕ ਹੁੰਦਾ ਹੈ।

ਬਾਹਰੀ ਕੜੀਆਂ

[ਸੋਧੋ]