ਆਉਸ਼ਵਿਤਸ ਤਸੀਹਾ ਕੈਂਪ
ਦਿੱਖ
ਆਉਸ਼ਵਿਤਸ ਤਸੀਹਾ ਕੈਂਪ ਜਾਂ ਆਉਸ਼ਵਿਤਸ ਨਾਜ਼ੀ ਨਜ਼ਰਬੰਦੀ ਕੈਂਪ (ਜਰਮਨ: Konzentrationslager Auschwitz [kʰɔnʦɛntʁaˈʦi̯oːnsˌlaːɡɐ ˈʔaʊ̯ʃvɪt͡s]) 1940 ਤੋਂ 45 ਦੇ ਵਿੱਚ ਪੋਲੈਂਡ ਵਿੱਚ ਸਥਿਤ ਆਉਸ਼ਵਿਤਸ ਬਿਰਕੇਨਾਉ ਤਸੀਹਾ ਕੈਂਪ ਵਿੱਚ 11 ਲੱਖ ਲੋਕਾਂ ਦੀ ਜਾਨ ਲੈ ਲਈ ਗਈ ਸੀ,[1] ਜਿਹਨਾਂ ਵਿੱਚ ਜਿਆਦਾਤਰ ਯਹੂਦੀ ਸਨ। 27 ਜਨਵਰੀ, 1945 ਨੂੰ ਸੋਵੀਅਤ ਰੂਸ ਦੀਆਂ ਫੋਜਾਂ ਨੇ ਲੋਕਾਂ ਨੂੰ ਆਜ਼ਾਦ ਕਰਵਾਇਆ। ਜਰਮਨੀ ਵਿੱਚ 1996 ਤੋਂ 27 ਜਨਵਰੀ ਨੂੰ ਆਉਸ਼ਵਿਤਸ ਸਮਾਰਕ ਦਿਨ ਦੇ ਰੂਪ ਵਿੱਚ ਮਨਾਏ ਜਾਣ ਦੀ ਸ਼ੁਰੂਆਤ ਹੋਈ।