ਅਸ਼ੋਕ ਗਹਿਲੋਤ (ਜਨਮ 3 ਮਈ 1951) ਇੱਕ ਭਾਰਤੀ ਰਾਸ਼ਟਰੀ ਕਾਂਗਰਸ ਦਾ ਸਿਆਸਤਦਾਨ ਅਤੇ ਰਾਜਸਥਾਨ ਦਾ ਮੌਜੂਦਾ ਮੁੱਖ ਮੰਤਰੀ ਹੈ।