ਸੁਰਖੀ
ਦਿੱਖ


ਸੁਰਖੀ ਜਾਂ ਲਿਪਸਟਿਕ ਇੱਕ ਸ਼ਿੰਗਾਰ ਵਸਤੂ ਹੈ ਜਿਸਦਾ ਪ੍ਰਯੋਗ ਬੁੱਲਾਂ ਨੂੰ ਰੰਗਣ ਅਤੇ ਉਨ੍ਹਾਂ ਦੀ ਬਣਾਵਟ ਨੂੰ ਸੁਧਾਰਣ ਅਤੇ ਨਿਖਾਰਨ ਲਈ ਕੀਤਾ ਜਾਂਦਾ ਹੈ। ਇੱਕ ਆਮ ਸੁਰਖੀ ਪ੍ਰਮੁੱਖ ਕਰਕੇ ਰੰਗ, ਤੇਲ ਅਤੇ ਮੋਮ ਤੋਂ ਬਣਦੀ ਹੈ। ਸੁਰਖੀ ਦੀਆਂ ਕਈ ਕਿਸਮਾਂ ਹਨ। ਸ਼੍ਰਿੰਗਾਰ ਦੀਆਂ ਬਾਕੀ ਕਿਸਮਾਂ ਵਾਂਗ ਸੁਰਖੀ ਦਾ ਪ੍ਰਯੋਗ ਵੀ ਆਮ ਕਰਕੇ ਔਰਤਾਂ ਦੁਆਰਾ ਹੀ ਕੀਤਾ ਜਾਂਦਾ ਹੈ।